Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਕਾਮਾਗਾਟਾ ਮਾਰੂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

 

 


ਦੋਸਤੋ !
ਇਸ ਕਾਲਮ ਵਿਚ ਤੁਸੀਂ ਜਿਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਦੇਖ ਰਹੇ ਹੋ ਉਨ੍ਹਾਂ ਦਾ ਜਨਮ ਇਸ ਮਹੀਨੇ ਵਿਚ ਆਉਂਦਾ ਹੈ । ਜੇਕਰ ਤੁਹਾਡੇ ਬੱਚੇ ਦਾ ਜਨਮ ਦਿਨ ਅਗਲੇ ਮਹੀਨੇ ਵਿਚ ਆਉਂਦਾ ਹੈ ਤਾਂ ਤੁਸੀਂ ਸਾਨੂੰ ਬੱਚੇ ਦੀ ਤਸਵੀਰ ਅਤੇ ਨਾਂ ਇਸ ਮਹੀਨੇ ਦੀ 28 ਤਰੀਕ ਤੋਂ ਪਹਿਲਾਂ-ਪਹਿਲਾਂ ਬਿਜਲਈ ਚਿੱਠੀ ਰਾਹੀਂ ਭੇਜ ਦਿਓ।
ਪਤਾ: info@punjabichetna.com

Happy Birthday
ਕੀਰਤਨ ਸ੍ਰੀ ਦਰਬਾਰ ਸਾਹਿਬ
ਖਬਰਾਂ ਹੁਣੇ-ਹੁਣੇ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਹੋਇਆ ਦਿਹਾਂਤ :
ਸ੍ਰੀ ਆਨੰਦਪੁਰ ਸਾਹਿਬ, 15 ਅਗਸਤ (ਜੇ.ਐਸ. ਨਿੱਕੂਵਾਲ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਮੁਹਾਲੀ ਦੇ ਇਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ।


ਚੀਨ ਚ' ਭਿਆਨਕ ਬੱਸ ਹਾਦਸਾ, 36 ਮੌਤਾਂ :
ਹਾਂਗਕਾਂਗ 11 ਅਗਸਤ 2017(ਗਰੇਵਾਲ) - ਚੀਨ 'ਚ ਹੋਏ ਭਿਆਨਕ ਸੜਕ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤੇਜ ਰਫਤਾਰ ਬੱਸ ਇਕ ਸੁਰੰਗ ਵਿਚੋ ਲੰਘ ਰਹੀ ਸੀ ਤੇ ਇਹ ਬੇਕਾਬੂ ਹੋ ਕੇ ਸੁਰੰਗ ਦੀ ਦੀਵਾਰ ਨਾਲ ਟਕਰਾ ਗਈ।ਇਹ ਘਟਨਾ ਸ਼ਾਨਯੀ ਸੂਬੇ ਵਿਚ ਵਾਪਰੀ।
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਂਗਕਾਂਗ ਪੁੱਜੇ :
ਹਾਂਗਕਾਂਗ 28 ਜੁਲਾਈ 2017 (ਅ.ਸ.ਗਰੇਵਾਲ):- ਪੰਜਾਬੀ ਗਾਇਕਾਂ ‘ਰੁਪਿੰਦਰ ਹਾਂਡਾ’ ਹਾਂਗਕਾਂਗ ਵਿਚ ਅੱਜ ਸਵੇਰੇ ਪਹੁੰਚ ਗਏ ਹਨ।ਏਅਰ ਪੋਰਟ ਤੇ ਸਤਟੰਗ ਦੀ ਟੀਮ ਨੇ ਉਨਾਂ ਦਾ ਸੁਆਗਤ ਕੀਤਾ। ਰੁਪਿੰਦਰ ਹਾਂਡਾ ਸਤਰੰਗ ਦੇ ਸਲਾਨਾ ਤੀਆਂ ਦੇ ਮੇਲੇ ਵਿਚ ਸਾਮਲ ਹੋਣ ਲਈ ਆਏ ਹਨ ਜੋ ਕਿ ਕੱਲ 29 ਜੁਲਾਈ ਨੂੰ ਹੋਣਾ ਹੈ। ਇਸ ਮੇਲੇ ਦੀਆਂ ਸਭ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਤੇ ਹਾਂਗਕਾਂਗ ਦੀਆਂ ਬੀਬੀਆਂ ਲਈ ਇਹ ਪ੍ਰਗਰਾਮ ‘ਰੂਹ ਪੰਜਾਬ ਦੀ’ ਪਿਛਲੇ 6 ਸਾਲਾਂ ਤੋ ਲਗਾਤਾਰ ਹੋ ਰਿਹਾ ਹੈ ਜਿਸ ਵਿਚ ਸੱਤਰੰਗ ਦੇ ਨਾਲ ਬੁਟਰ ਐਸੋਸੀਏਟਸ ਹਮੇਸ਼ਾ ਹਿਸੇਦਾਰ ਰਹੇ ਹਨ। ਇਸ ਸਬੰਧੀ ਸਤਰੰਗ ਟੀਮ ਦੇ ਮੋਹਰੀ ਸ: ਕਸਮੀਰ ਸੋਹਲ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਸ ਮੇਲੇ ਦਾ ਬੀਬੀਆਂ ਪਹਿਲਾਂ ਤੋ ਵੀ ਵੱਧ ਅਨੰਦ ਮਨਣਗੀਆਂ।
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ :
ਸ਼ਿਮਲਾ ਨੇੜੇ ਭਿਆਨਕ ਸੜਕ ਹਾਦਸਾ, 30 ਮੌਤਾਂ ਦਾ ਖਦਸ਼ਾ ਸ਼ਿਮਲਾ, 20 ਜੁਲਾਈ (ਪੰਕਜ ਸ਼ਰਮਾ) - ਅੱਜ ਸਵੇਰੇ ਰਾਮਪੁਰ ਦੇ ਖਨੇਰੀ 'ਚ ਇਕ ਬੱਸ ਹਾਦਸੇ 'ਚ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲਾਸ਼ਾਂ ਨੂੰ ਹਾਦਸਾਗ੍ਰਸਤ ਬੱਸ ਤੋਂ ਕੱਢਿਆ ਜਾ ਰਿਹਾ ਹੈ।
ਦੁਨੀਆ 'ਚ ਵੱਡਾ ਸਾਈਬਰ ਹਮਲਾ :
ਲੰਡਨ, 13 ਮਈ - ਇਕ ਵੱਡੇ ਵਿਸ਼ਵ ਸਾਈਬਰ ਹਮਲੇ ਨੇ ਬਰਤਾਨੀਆ ਦੇ ਸਿਹਤ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਦੇ ਨਾਲ ਅਮਰੀਕੀ ਕੌਮਾਂਤਰੀ ਕੋਰੀਅਰ ਸਰਵਿਸ ਫੈੱਡਐਕਸ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਮੇਤ ਇਸ ਮੈਲਵੇਅਰ ਕੰਪਿਊਟਰ ਵਾਈਰਸ ਨੇ ਤਕਰੀਬਨ 100 ਦੇਸ਼ਾਂ ਦੇ ਕੰਪਿਊਟਰ ਸਿਸਟਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਕੰਪਿਊਟਰਾਂ ਨੂੰ ਦੁਬਾਰਾ ਠੀਕ ਕਰਨ ਲਈ 300-600 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਖਬਰਾਂ ਹੁਣੇ-ਹੁਣੇ- ਸਾਰੀਆਂ

ਬੋਲਦੀ ਤਸਵੀਰ
(Click to Open Gallery)
** Motivational Punjabi **
Punjabi Motivational wallpapers  
Motivational

Happy Birthday
ਵਿਗਿਆਪਨ
World Punjabi Media HongKongIndians.com your advertisement Advertisement here
wws PYC
ਫਰਵਰੀ
Gurjai
ਗੁਰਜੈਅ ਸਿੰਘ ਚੀਮਾ (19 Feb)
ਦਿਸੰਬਰ
harnivaz
ਹਰਨਿਵਾਜ਼ ਕੌਰ
flower
ਨਵੰਬਰ
Ineshpal
ਇਨੇਸ਼ਪਾਲ ਸਿੰਘ ਮਾਨ
Flower
ਮਨਵੀਰ ਕੌਰ
ਅਕਤੂਬਰ

ਅੰਗਦਜੋਤ ਸਿੰਘ ਮਾਨ
Khushi
ਖੁਸ਼ੀ ਸੰਧੂ
 

Home | Terms & conditions | Advertisement | ਜਰੂਰੀ ਸੂਚਨਾਂ | © Punjabi Chetna. All Rights Reserved
Managed by GreAtwal Solutions

VPOweb's Hit Counter