Punjabi Chetna Punjabi Chetna
ਮੁੱਖ ਪੰਨਾ ਤਾਜਾ ਖਬਰਾਂ ਪੰਜਾਬੀ ਅਖਬਾਰਾਂ ਤਸਵੀਰਾਂ ਵੀਡੀਓ ਪੰਜਾਬੀ ਸਿੱਖੀਏ ਜਰੂਰੀ ਲਿੰਕ ਸਾਡਾ ਸੰਪਰਕ
ਪੰਜਾਬੀ ਰੇਡੀਓ

Harman

ਤੁਸੀਂ ਵੀ ਆਪਣੇ ਵਿਚਾਰ ਦਿਉ

Bittu Moga :
ਨਿਸ਼ਕਾਮ ਅਰਦਾਸ = = = = = = = = = = = ਹੱਥ ਚੁੱਕੇ ਹਨ ਮਗਰ ਲਬ ਉੱਤੇ ਦੁਆ ਕੋਈ ਨਹੀਂ , ਹੋ ਰਹੀ ਅਜਿਹੀ ਇਬਾਦਤ ਜਿਸਦੀ ਜਜਾ ਕੋਈ ਨਹੀਂ । ( ਜਜਾ = ਫਲ ) ਕੀ ਖੂਬ ਵਕਤ ਆਇਆ ਜਦੋਂ ਉਹ ਗੌਰ ਵਲੋਂ ਸੁਣ ਰਿਹਾ , ਅਤੇ ਮੇਰੇ ਦਿਲ ਵਿੱਚ ਸ਼ਿਕਵਾ ਗਿਲਿਆ ਕੋਈ ਨਹੀਂ । ਆਪਣੇ ਆਪ ਨੂੰ ਇਵੇਂ ਮਹਿਸੂਸ ਕਰਦਾ ਹਾਂ ਖੁਦਾ ਵਲੋਂ ਘਿਰਿਆ ਹੋਇਆ , ਮੰਜਿਲਾਂ ਚਾਰਾਂ ਤਰਫ ਅਤੇ ਰਸਤਾ ਕੋਈ ਨਹੀਂ । ਆਸਮਾਂ ਅੰਦਰ ਹੈ ਜਿਸ ਵਿੱਚ ਰਮ ਗਿਆ ਹਾਂ ਇਸ ਤਰ੍ਹਾਂ , ਕਿਤੇ ਪੁੱਜਣ ਦੀ ਬਚੀ ਹੁਣ ਤਮੰਨਾ ਕੋਈ ਨਹੀਂ । = = = = = = = = = = = = =


sandeep singh khalra :
bhai jangbahadur singh ji da laikh bahuut hi wadiya hai ..panthak ekta ..wala .guru sahib ohna nu hoor sumat bakshan ..ta ke oh koam di sewa kar sakan...
AMARJIT SINGH :
ਕੀ ਵੱਖ ਵੱਖ ਚੇਨਲਾ ਦੇ ਕੀਤੇ ਐਗਜਿਟ ਪੋਲ ਫੇਲ ਹੋ ਗਏ ਹਨ ਜਾ ਫਿਰ ਲੋਕ ਚੇਨਲਾ ਨੂੰ ਧੌਖਾਂ ਦੇ ਗਏ ਹਨ? ਬਹੁਤ ਅਹਿਮ ਸੁਆਲ ਹੈ।
jagtar :
ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ, ਪੰਜਾਬੀ ਚੇਤਨਾ ਕੋਈ ਕਮਾਈ ਦਾ ਸਾਧਨ ਨਹੀਂ ਹੈ, ਇਹ ਇਕ ਪੰਜਾਬੀਅਤ ਦੀ ਸੇਵਾ ਹੈ ਜੋ ਪ੍ਰਮਾਤਮਾ ਸਾਡੇ ਕੋਲੋ ਕਰਵਾ ਰਿਹਾ, ਇਸ ਨੂੰ ਚਲਦਾ ਰਖਣ ਲਈ ਤੁਹਾਡੇ ਵਰਗੇ ਲੋਕਾਂ ਦੇ ਸਹਿਯੋਗ ਅਤੇ ਸਲਾਹਾਂ ਦੀ ਜਰੂਰਤ ਹੈ, ਜੋ ਅਜ ਤਕ ਮਿਲਦਾ ਰਿਹਾ ਉਮੀਦ ਕਰਦੇ ਹਾਂ ਮਿਲਦਾ ਵੀ ਰਹੇਗਾ ...........ਧੰਨਵਾਦ
kuldip singh patti :
sat shri akal, bahut hi wadhia uprala hai unjh tan hong kong de punjabi bahut hi punjabi premi han par koi vi punjabi akhbar khareed nahi karda c.ise laye pardesi vi bandh ho gaya c.punjabi chetna band nahi honi chahidee.

More ... | Give Comment

 

Give Your Comment
Name
:
A value is required.
Email
:
A value is required.Invalid format.
Your Comment
:
A value is required.Exceeded maximum number of characters.
* No HTML Formatting
Prove, Your are a Human
:
- security code

Comments


Bittu Moga :
ਨਿਸ਼ਕਾਮ ਅਰਦਾਸ = = = = = = = = = = = ਹੱਥ ਚੁੱਕੇ ਹਨ ਮਗਰ ਲਬ ਉੱਤੇ ਦੁਆ ਕੋਈ ਨਹੀਂ , ਹੋ ਰਹੀ ਅਜਿਹੀ ਇਬਾਦਤ ਜਿਸਦੀ ਜਜਾ ਕੋਈ ਨਹੀਂ । ( ਜਜਾ = ਫਲ ) ਕੀ ਖੂਬ ਵਕਤ ਆਇਆ ਜਦੋਂ ਉਹ ਗੌਰ ਵਲੋਂ ਸੁਣ ਰਿਹਾ , ਅਤੇ ਮੇਰੇ ਦਿਲ ਵਿੱਚ ਸ਼ਿਕਵਾ ਗਿਲਿਆ ਕੋਈ ਨਹੀਂ । ਆਪਣੇ ਆਪ ਨੂੰ ਇਵੇਂ ਮਹਿਸੂਸ ਕਰਦਾ ਹਾਂ ਖੁਦਾ ਵਲੋਂ ਘਿਰਿਆ ਹੋਇਆ , ਮੰਜਿਲਾਂ ਚਾਰਾਂ ਤਰਫ ਅਤੇ ਰਸਤਾ ਕੋਈ ਨਹੀਂ । ਆਸਮਾਂ ਅੰਦਰ ਹੈ ਜਿਸ ਵਿੱਚ ਰਮ ਗਿਆ ਹਾਂ ਇਸ ਤਰ੍ਹਾਂ , ਕਿਤੇ ਪੁੱਜਣ ਦੀ ਬਚੀ ਹੁਣ ਤਮੰਨਾ ਕੋਈ ਨਹੀਂ । = = = = = = = = = = = = =
sandeep singh khalra :
bhai jangbahadur singh ji da laikh bahuut hi wadiya hai ..panthak ekta ..wala .guru sahib ohna nu hoor sumat bakshan ..ta ke oh koam di sewa kar sakan...
AMARJIT SINGH :
ਕੀ ਵੱਖ ਵੱਖ ਚੇਨਲਾ ਦੇ ਕੀਤੇ ਐਗਜਿਟ ਪੋਲ ਫੇਲ ਹੋ ਗਏ ਹਨ ਜਾ ਫਿਰ ਲੋਕ ਚੇਨਲਾ ਨੂੰ ਧੌਖਾਂ ਦੇ ਗਏ ਹਨ? ਬਹੁਤ ਅਹਿਮ ਸੁਆਲ ਹੈ।
jagtar :
ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ, ਪੰਜਾਬੀ ਚੇਤਨਾ ਕੋਈ ਕਮਾਈ ਦਾ ਸਾਧਨ ਨਹੀਂ ਹੈ, ਇਹ ਇਕ ਪੰਜਾਬੀਅਤ ਦੀ ਸੇਵਾ ਹੈ ਜੋ ਪ੍ਰਮਾਤਮਾ ਸਾਡੇ ਕੋਲੋ ਕਰਵਾ ਰਿਹਾ, ਇਸ ਨੂੰ ਚਲਦਾ ਰਖਣ ਲਈ ਤੁਹਾਡੇ ਵਰਗੇ ਲੋਕਾਂ ਦੇ ਸਹਿਯੋਗ ਅਤੇ ਸਲਾਹਾਂ ਦੀ ਜਰੂਰਤ ਹੈ, ਜੋ ਅਜ ਤਕ ਮਿਲਦਾ ਰਿਹਾ ਉਮੀਦ ਕਰਦੇ ਹਾਂ ਮਿਲਦਾ ਵੀ ਰਹੇਗਾ ...........ਧੰਨਵਾਦ
kuldip singh patti :
sat shri akal, bahut hi wadhia uprala hai unjh tan hong kong de punjabi bahut hi punjabi premi han par koi vi punjabi akhbar khareed nahi karda c.ise laye pardesi vi bandh ho gaya c.punjabi chetna band nahi honi chahidee.
jagtar :
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ , ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆ ਖੇੜਿਆਂ ਭਰਪੂਰ ਹੋਵੇ, ਤੁਹਾਡੇ ਲਈ ਰੰਗਾਂ ਭਰਪੂਰ ਤਸਵੀਰ ਦੀ ਤਰਾਂ ਰੰਗਦਾਰ ਸਨੇਹੇ ਲੈ ਕੇ ਆਵੇ |
Tejinder Rai :
ਜੰਮਣ ਭੋਇ ਨਾਲ ਮੋਹ, ਆਰਟੀਕਲ ਇਕ ਸਨੇਹਾ ਵੀ ਦੇ ਰਿਹਾ ਹੈ, ਬਹੁਤ ਵਧੀਆ ਆਰਟੀਕਲ ਲਗਿਆ , ਕੁਲ ਮਿਲਾ ਕੇ ਪੰਜਾਬੀ ਚੇਤਨਾ ਵਿਚ ਆਮ ਅਖਬਾਰਾ ਜਾਂ ਰਸਾਲਿਆ ਨਾਲੋ ਵਖਰਾਪਨ ਹੈ, ਇਸ ਵਿਚ ਮਿਲਣ ਵਾਲੇ ਆਰਟੀਕਲ ਆਮ ਰਸਾਲਿਆ ਵਿਚ ਨਹੀਂ ਮਿਲਦੇ , ਜੋ ਵੀ ਟੀਮ ਇਸ ਲਈ ਕੰਮ ਕਰ ਰਹੀ ਹੈ, ਵਧਾਈ ਦੀ ਹਕਦਾਰ ਹੈ, ਰਬ ਕਰੇ ਹੰਕਾਰ ਤੋ ਦੂਰ ਰਹੋ, ਦਿਨ ਦੁਗਣੀ ਰਾਤ ਚੋਗ੍ਣੀ ਤਰ੍ਕੀ ਕਰੋ, ਧੰਨਵਾਦ ਤੇਜਿੰਦਰ ਰਾਏ ਕੈਨੇਡਾ
Jagroop Singh :
very good website. Very good articles. Please continue. God bless the Punjabi Chetna team.
Manjeet Singh :
menu eh page bahut wadiya lagya,, jis vich punjabi sikaun da uprala keta gya hai..
gurdev singh :
ਗੁਰੂ ਘਰ ਤੌ ਲਾਈਵ ਕੀਰਤਨ ਦਿਖਾ ਕੇ ਪੰਜਾਬੀ ਚੇਤਨਾ ਨੇ ਵਧੀਆਂ ਕੰਮ ਕੀਤਾ ਹੈ। ਵਾਹਿਗੁਰੂ ਤੁਹਾਨੂੰ ਖੁਸੀਆਂ ਬਖਸੇ।
amarjit singh :
ਪੰਜਾਬੀ ਚੇਤਨਾ ਦੇ ਐਡੀਟਰ ਸਾਹਿਬਾਨ ਵਧਾਈ ਦੇ ਪਾਤਰ ਹਨ ਜੋ ਸਮੇਂ ਫੋਕਟ ਰਸਮਾਂ ਤੇ ਕਰਮ ਕਾਂਡਾਂ ਬਾਰੇਸੰਗਤਾਂ ਨੂੰ ਸੁਚੇਤ ਕਰਦੇ ਰਹੰਿਦੇ ਹਨ ।ਮੈ ਵੀਰ ਜੰਗ ਬਹਾਦਰ ਸਿੰਘ ਦਾ ਗੁ ਕਮੇਟੀ ਵਲੋਂ ਮੰਗੇ ੩੦ oct ਦੇ ਸਬੰਧੀ ਆਰਟੀਕਲ ਪੜਆ ।ਜਦੋਂ ਮੈਂ ਗੁਰਦਆਰਾ ਸਾਹਿਬ ਦੀ ਸੇਵਾ ਵਿਚ ਸੀ ਤਾਂ ਇਹ ਅਖੋਤੀ ਟਕਸਾਲ਼ੀ ਸਿਖ ਗ੍ਰੰਥੀ ਸਿੰਘਾਂ ਵਲੋਂ ਬਣਾਇਆ ਪ੍ਰਸ਼ਾਦ ਪ੍ਰਵਾਨ ਨਹੀਂ ਸਨ ਕਰਦੇ ।ਇਹ ਆਖਦੇ ਸਨਕਿ ਤੁਹਾਨੂੰ ਮਰਿਆਦਾ ਕੋਈ ਪਤਾ ਨਹੀਂ ਸਾਡੀ ਬਣਾਈ ਦੇਗ ਨੂੰ ਹੀ ਗੁਰੂ ਜੀ ਭੋਗ ਲਾਂਦੇ ਹਨ।ਇਹ ਗੁਰੂ ਸਾਹਬਿ ਨੂੰ ਪ੍ਰਤਖ ਗੁਰੂ ਮੰਨਦੇ ਹਨ ਪਰ ਇਨਾਂ ਿਕਹਿਣੀ ਕਰਨੀ ਚ ਅਸਮਾਨ ਜਿਨਾਂ ਅੰਤਰ ਹੈ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗ੍ਰੰਥੀ ਸਿੰਘ ਦੀ ਝੂਠ ਬੋਲ ਕੇ ਬੇਇਜਤੀ ਕਰਨ ਦੀ ਕੋਸ਼ਿਸ਼ ਕਰਦੇ ਹਨ।ਇਹ ਨਿਰਵੈਰ ਗੁਰੂ ਦੇ ਸਿਖ ਨਹੀਂ ਹੋ ਸਕਦੇ ਕਿਉਂਕਿ ਆਮ ਲੋਕਾਂ ਨਾਲ ਤਾਂ ਦੂਰ ਦੀ ਗਲ ਇਹਗੁਰੂ ਘਰ ਦੇ ਗ੍ਰੰਥੀ ਨੂੰ ਵੈਰੀ ਸਮਝਦੇ ਹੋਏ ਉਸ ਨੂੰ ਮੰਦੇ ਬੋਲ ਬੋਲਕੇ ਸੋਧਾ ਲਾਉਣ ਦੀਆਂ ਧਮਕੀਆਂ ਦਿੰਦੇ ਹਨ ਜੇ ਧਮਕੀ ਨਾਲ ਗਲ ਨਾ ਬਣੇ ਤਾਂ 100ਡਾਲਰ ਦੇ ਕੇ ਆਪਣੀ ਮਨਮਤ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ।ਮੈਨੂੰ ਇਨਾਂ ਨੇ ਅਖੀਰ ਤ ਕ ਖ੍ਰੀਦਣ ਦੀ ਕੋਸ਼ਿਸ਼ ਕੀਤੀਪਰ ਅਸਫਲ ਰਹਣਿ ਤੇ ਅਖੀਰ ਇਨਾਂ ਟਕਸਾਲ਼ੀ ਸਿਖਾਂ ਨੇ ਮੇਰਾ ਬਣਦਾ ਹਕ ਐਕਸਪੀ੍ਰਅਨਸ ਸਰਟੀਫਿਕੇਟ ਵੀ ਨਾ ਦਿਤਾ।ਹਾਂਗਕਾਂਗ ਦੀ ਸੰਗਤ ਸੁਚੇਤ ਹੈ ਪਰਗੱਲ ਤਾਂ ਸੱਚ ਤੇ ਡਟਣ ਦੀ ਹੈ।
sandeep singh khalra :
veer jungbhdur singh ji da laikh aj 30 oct..hai bahuut hi wadiya hai mai aap 2 sall khalsa diwan wikhe sewa kiti hai sade nall vi ehna taksaliya da ehi salook riha hai ..jagrrok singha nu chahida hai ke oh gurbani di roshni ch gurmat da parchar kara
ਰੌਮਿਓ ਹਾਂਗਕਾਂਗ :
ਸਤਿ ਸ੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ ਪੰਜਾਬੀ ਚੇਤਨਾ ਦੀ ਸਾਰੀ ਟੀਮ ਨੂੰ ਪੰਜਾਬੀ ਮਾ ਬੌਲੀ ਦੀ ਸੇਵਾ ਕਰਨ ਵਾਸਤੇ ਬਹੁਤ ਧੰਨਵਾਦ ਪੂਰਨ ਦਾ ਬਾਗ ਨਾਵਲ ਦੇ ਲੇਖਕ ਬਲਦੇਵ ਸਿੰਘ ਬੁੱਧਵਾਲਾ ਨੂੰ ਮੇਰੇ ਵੱਲੌਂ ਬਹੁਤ-ਬਹੁਤ ਮੁਬਾਰਕਾਂ ਰੌਮਿਓ ਹਾਂਗਕਾਂਗ
Mrs. Kaur :
I fully support your editors comments on HK Sikh Temple Constitution Amendment Committee. All members should be fully educated and dedicated Sikhs. Representation from all sections of Sikh community is a MUST.
jagtar :
ਬਾਹਰਲੇ ਮੁਲਕਾਂ ਚ ਵਸਦੇ ਪੰਜਾਬੀ ਵੀਰੋ, ਪੰਜਾਬ ਤੁਹਾਡੀ ਹਿੰਮਤ ਨਾਲ ਹੀ ਬਚੇਗਾ ਆਪਣੇ ਆਪਣੇ ਪਿੰਡ ਦਾ ਜੁੰਮਾ ਲੈ ਕੇ ਤੁਰੋ, ਪੰਜਾਬ ਸਵਰਗ ਬਣ ਜਾਵੇਗਾ, ਆਪਣੇ ਆਪਣੇ ਪਿੰਡ ਨੂੰ ਦੂਸਰਿਆ ਲਈ ਰੋਲ ਮਾਡਲ ਬਣਾ ਦਿਓ
ਜੱਸੀ ਤੁਗਲ ਵਾਲਾ :
ਹਰਸ਼ ਨੂੰ ਹੌਸਲਾ ਦੇਣ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ...ਤੁਹਾਡੀਆਂ ਦੁਆਵਾਂ ਅਤੇ ਹਲਾਸ਼ੇਰੀ ਹਰਸ਼ ਦੀ ਹੋਰ ਕਾਮਯਾਬੀ ਵਿੱਚ ਸਹਾਈ ਹੋਵੇਗੀ... ਪੰਜਾਬੀਅਤ ਦਾ ਸੇਵਾਦਾਰ.. ਜੱਸੀ ਤੁਗਲ ਵਾਲਾ..
Sukhdev Singh Sabrah :
the news putted in punjabi chetna are very good. KEEP IT UP!
gurdev singh :
ਗੁਰੂ ਘਰ ਦੀ ਕਮੇਟੀ ਨੂੰ ਅਸਤੀਫਾਂ ਦੇ ਕੇ, ਕੰਮ ਯੂਥ ਕਲੱਬ ਨੂੰ ਸੌਪ ਦੇਣਾ ਚਾਹੀਦਾ ਹੈ। ਕੀ ਤੁਸੀ ਇਸ ਗੱਲ ਨਾਲ ਸਹਿਮਤ ਹੋ?
mani canada :
ਚਾਚਾ ਜੀ ਕਲਮ ਫਿਰ ਚਕ ਲਈ, ਵਿਸ਼ਾ ਸੋਹਣਾ ਲਗਾਤਾਰ ਚਲਦੇ ਰਹੋ, ਅਗੇ ਦੀ ਤਰਾਂ ਫਿਰ ਗਾਇਬ ਨਾ ਹੋ ਜਾਓ, ਹਰੇਕ ਗੁਰੂਦੁਆਰੇ ਦੀ ਪ੍ਰੋਬਲਮ ਹੈ, ਸਾਡੇ ਕਨੈਡਾ ਵਿਚ ਇਹੀ ਪ੍ਰੋਬਲਮ ਹੈ, ਇਹ ਇਕ ਵਡਾ ਦੁਖਾਂਤ ਹੈ ਸਿਖ ਕੋਮ ਲਈ, ਕੁਝ ਸਿਖ ਵੀਰਾਂ ਨੂੰ ਇਕਠੇ ਬੈਠ ਕੇ ਸੋਚਣਾ ਪੈਣਾ, ਤੁਹਾਡਾ ਰਸਤਾ ਠੀਕ ਹੈ, ਕਲਮ ਨਾ ਛਡਿਓ ਕੰਵਲ ਬਾਬਾ ਜੀ ਦਾ ਆਸ਼ੀਰਵਾਦ ਹੈ
jussa :
ਮੈਂ ਮਾਸਟਰ ਜੀ ਦੇ ਵਿਚਾਰਾ ਨਾਲ ਸਹਿਮਤ ਹਾਂ, ਜੋ ਕੋਈ ਵੀ ਸਾਡੀ ਕੌਮ ਦਾ ਨਾਮ ਉਚਾ ਕਰਦਾ ਉਹਨੂੰ ਬੰਦਾ ਸਨਮਾਨ ਦੇਣਾ ਚਾਹੀਦਾ, ਹਰ੍ਸ਼ ਮੈਂ ਤੈਨੂੰ ਨਮਸ੍ਕਾਰ ਕਰਦਾ ਹਾਂ, ਦੁਆ ਕਰਦਾ ਆਪਣੇ ਮਕਸਦ ਵਿਚ ਕਾਮਯਾਬ ਹੋਵੇ , ਅਮੀਨ
jagtar Singh Gill :
ਹਰ੍ਸ਼ ਹਾਂਗ ਕਾਂਗ ਵਿਚ ਪੰਜਾਬੀਆ ਦਾ ਨਾਮ ਉਚਾ ਕਰਨ ਵਾਲਾ ਬਚਾ ਹੈ, ਪੰਜਾਬੀ ਸੰਸਥਾਵਾਂ ਵਲੋ ਉਹਨੂੰ ਸਨਮਾਨਤ ਕਰਨਾ ਬਣਦਾ ਹੈ, ਪੰਜਬੀ ਚੇਤਨਾ ਟੀਮ ਵਲੋ ਹਰ੍ਸ਼ ਅਤੇ ਉਸਦੇ ਸਾਰੇ ਪਰਿਵਾਰ ਨੂੰ ਵਧਾਈ ਦਿੰਦੇ ਹਾਂ ਅਤੇ ਦੁਆ ਕਰਦੇ ਹਾਂ ਇਕ ਉਹ ਦਿਨ ਦੁਗਣੀ ਰਾਤ ਚੋਗ੍ਣੀ ਤਰਕੀ ਕਰੇ, ਧੰਨਵਾਦ
gurdev singh :
ਮਾਸਟਰ ਜੀ ਤੁਸੀ ਬਹੁਤ ਹੀ ਪਤੇ ਦੀ ਗੱਲ ਲਿਖੀ ਹੈ।
ਮੁੱਖ ਸੰਪਾਦਿਕ :
ਧੰਨਵਾਦ ਪ੍ਰੌ ਬਲਵਿੰਦਰ ਪਾਲ ਸਿੰਘ ਜੀ।
prof balvinder pal singh :
ਜੇ ਪਾਠਕ ਨੂੰ ਨੀਗਰੋ ਸਬਦ ਉਤੇ ਇਤਰਾਜ ਹੈ ਤਾਂ ਉਸ ਲਈ ਕਾਲੇ ਅਸ਼ਵੇਤ ਵਰਤ ਲਿਆ ਜਾਵੇ।
Gurdev Singh Galib :
Harsh is a rising Punjabi star in HK. Harsh, keep it up! we will always be supporting you.
ਮੁੱਖ ਸੰਪਾਦਿਕ :
ਰਣਜੀਤ ਸਿੰਘ ਜੀ, ਤੁਹਾਡਾ ਇਤਰਾਜ ਸਬੰਧਤ ਲੇਖਕ ਸਾਹਿਬ ਤੱਕ ਪਹੁੰਚਾ ਦਿਤਾ ਗਿਆ। ਕ੍ਰਿਪਾ ਕਰਕੇ ਉਹਨਾ ਦੇ ਉਤਰ ਦਾ ਇੰਤਜਾਰ ਕਰੋ। ਧੰਨਵਾਦ
ranjit :
ssa ji, meri ik benti hai kay jo article england day riots sambadni tusi shapaya hai us wich kale lol yaani black ppl nu negro likhaya gaya hai eay bahut he maari gal hai so is nu turant hataya jawe thx
BITTU - DEEP :
ਸਿੱਖੀ ਨਹੀਂ ਪਹਿਰਾਵੇ ਦੀ ਇਹ ਸਿੱਖੀ ਹੈ, ਅੰਦਰੂਨੀ ਰਾਹ ਹੈ ਸਬਰਾਂ-ਸਿਦਕਾਂ ਦਾ, ਇਹੇ ਮੰਜ਼ਲ ਬੜ੍ਹੀ ਜ਼ਨੂਨੀ ਲਾ ਆਸਣ ਤਪਦੀਆਂ ਲੋਹਾਂ ਤੇ,ਕਲਮਾਂ ਸੱਚ ਦਾ ਪੜ੍ਹਨਾ ਪੈਂਦਾ, ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ ਮਰਨਾ ਪੈਂਦਾ, ਮਜ਼ਲੂਮਾਂ ਦੀ ਰਾੱਖੀ ਲਈ ਜ਼ੁਲਮ ਨਾਲ ਲੜ੍ਹਨਾ ਪੈਂਦਾ......................
Gurdev Singh Galib :
I was shocked to see the cartoon in which a turbaned man is smoking. I think we failed to tell the Chinese community about Sikhism. It is a wake up call to tell the local community about Sikhism. Let us join hands with Punjabi Chetna in this matter.
ਜੰਗਬਹਾਦਰ ਸਿੰਘ :
ਜਸੀ ਜੀ ਤੁਸੀ ਬੜਾ ਉਸਾਰੂ ਸੰਵਾਦ ਦਾਦੇ ਪੋਤੇ ਦੀ ਵਾਰਤਾ ਦੇ ਰੂਪ ਚ ਪੇਸ਼ ਕੀਤਾ ਹੈ।ਜੋ ਕਿ ਮੋਜੁਦਾ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕਰਦਾ ਹੈ। ਇਸੇ ਤਰਾ ਸਮਾਜ ਨੂੰ ਜਾਗਰੂਕ ਕਰਦੇ ਰਹੋ। ਮੈ ਤੁਹਾਡੀ ਉਸਾਰੂ ਸੋਚ ਅਤੇ ਕਲਮ ਦੀ ਸਲਾਮਤੀ ਲਈ ਅਰਦਾਸ ਕਰਦਾ ਹੋਇਆ ਆਸ ਕਰਦਾ ਹਾਂ ਕਿ ਤੁਸੀ ਵੀਰ ਗੁਰਦੇਵ ਸਿੰਘ ਜ
gurdev singh :
ਜਸੀ ਦੀ ਕਵਿਤਾ ਬਹੁਤ ਵਧੀਆ ਹੈ। ਚੰਗਾ ਹੋਵੇ ਜੇ ਇਹ ਮੰਡਾ ਹਾਂਗਕਾਂਗ 'ਚ ਪੰਜਾਬੀਆਂ ਦੇ ਹਲਾਤਾ ਬਾਰੇ ਵੀ ਕੁਝ ਲਿਖੇ।
Raj :
SSA Ji, Well done Punjabi Chetna Team. Keep up this sewa of Punjabi.Better you start local Punjabi radio also. Good Luck.
magic of making up :
Thank you for sharing excellent information. Your web site is so cool. I am impressed by the details that you’ve on this blog. It reveals how nicely you understand this subject. Bookmarked this web page, will come back for extra articles.
GREAT WORRIOR :
ਸਿਖ ਅਤੇ ਸਿਖ1 ਨੂੰ ਮੈ ਬੇਨਤੀ ਕਰਾਂਗਾ ਕਿ ਸਾਧਾਂ ਦੇ ਸਿਖ ਬਣਨ ਦੀ ਥਾਂ ਗੁਰੂ ਦੇ ਸਿਖ ਬਣੋ॥ ਪੰਜਾਬੀ ਚੇਤਨਾ ਪਖੰਡ ਬਾਰੇ ਗਲ ਕਰ ਰਿਹਾ ਹੈ ਜੇ ਕੋਈ ਇਤਰਾਜ ਹੈ ਤਾਂ ਯਭਲੀਆਂ ਮਾਰਨ ਦੀ ਥਾਂ ਦਲੀਲ ਨਾਲ ਗਲ ਕਰੋ॥
ranjit :
ssa ji, this is reply to sikh and sikh 2 you call your self sikh too why dun you go and finish sirsa wala its easy to say dun try to be hero here wat confusion they have spread they are just publishing watever happening. thx
ਜੱਸੀ ਤੁਗਲ ਵਾਲਾ :
ਜਗਤਾਰ ਸਿੰਘ ਗਿੱਲ ਜੀ ਪਾਠਕਾਂ ਦੇ ਸੁਝਾਵਾਂ ਨਾਲ ਖੂੰਡੀ ਛੁਰੀ ਤਿਖੀ ਤਾਂ ਹੁੰਦੀ ਆ ਪਰ ਓਹੀ ਤਿਖੀ ਕੀਤੀ ਛੁਰੀ ਕਿਸੇ ਦੇ ਫੋਨੇ ਆਉਣ ਨਾਲ ਖੂੰਡੀ ਵੀ ਹੋ ਜਾਂਦੀ ਆ ?? ਵੀਰ ਜੀ ਸਚ ਲਿਖਦੇ ਰਹੋ ..... ਰੱਬ ਤੁਹਾਨੂ ਬਲ ਬਖਸ਼ੇ ..ਗੀਤਕਾਰ ਜੱਸੀ ਤੁਗਲ ਵਾਲਾ
JASSI TUGAL WALA :
ਪੰਜਾਬੀ ਚੇਤਨਾ ਦੇ ਸੰਪਾਦਕ ਵੀਰੋ, ਲਿਖਣ ਵਾਲੇ ਦਾ ਕੰਮ ਹੈ ਸਚ ਲਿਖਣਾ ਉਹ ਚਾਹੇ ਕਿਸੇ ਨੂ ਚੰਗਾ ਲੱਗੇ ਜਾਂ ਨਾ , ਜੇ ਕਿਸੇ ਦਾ ਫੋਨ ਆਉਣ ਤੇ ਜਾਂ ਕਿਸੇ ਦਬਾ ਹੇਠ ਆ ਕੇ ਖਬਰਾਂ ਉਤਾਰਨੀਆਂ ਨੇ ਤਾਂ ਪਤਰਕਾਰ ਜਾਂ ਸੰਪਾਦਕ ਕਹਾਉਣ ਦਾ ਕੋਈ ਮਤਲਬ ਨਹੀ ਹੈ ....GOD BLESS YOU...JASSI TUGAL WALA
SIkh2 :
if you can do something good, please finish sirsa wale kuta than spreading confusion in sikhs in hk
SIKH :
this is not punjabichetna, this is punjabichittad please stop spreading hatred in sikhs, there is already too much already
jagtar Singh Gill Dhudike :
ਭਾਈ ਜਗਰੂਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਸਾਰੇ ਪ੍ਰਤੀਕਰਮ ਦੇਣ ਵਾਲੀ ਸਜਨਾ ਦਾ ਧੰਨਵਾਦ, ਕਿਉਕਿ ਆਲੋਚਨਾ ਤੋ ਬਿਨ੍ਹਾ ਹਰ ਵਸਤ ਅਧੂਰੀ ਹੈ, ਮੌਕੇ ਮੌਕੇ ਆਪਣੇ ਅਲੋਚਾਤਮਿਕ ਸੁਝਾਆ ਨਾਲ ਸਾਡੀ ਖੁੰਡੀ ਛੁਰੀ ਹੋਰ ਤਿਖੀ ਕਰਦੇ ਰਿਹਾ ਕਰੋ, ਤਾਂ ਜੋ ਅਸੀਂ ਸਮਾਜ ਵਿਚ ਹੋ ਰਹੇ ਕੰਮਾਂ ਦਾ ਮੁਲਾਜਾ ਚੰਗੀ ਤਰਾਂ ਕਰਦੇ ਰਹੀਏ, ਧੰਨਵਾਦ ਸਹਿਤ
gurdev singh :
ਬਾਈ ਰਣਜੀਤ ਸਿੰਘ ਜੀ, ਲਗਦਾ ਕਮੇਟੀ ਨੂੰ ਕਿਸੇ ਦੀ ਪ੍ਰਵਾਹ ਨਹੀਂ। ਦਸ ਦਿਨ ਹੋ ਗਏ ਇਨਾਂ ਨਾ ਤਾ ਸਟੇਜ ਤੋ ਕੋਈ ਮੁਆਫੀ ਮੰਗੀ ਹੈ ਤੇ ਨਾ ਹੀ ਇਸ ਘਟਨਾ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ ਹੈ। ਸੰਗਤ ਨੂੰ ਇਕ ਦੂਜੇ ਤੋ ਹੀ ਜਾਣਕਾਰੀ ਮਿਲ ਰਹੀ ਹੈ। ਇਨਾਂ ਦੀ ਅਕਲ ਦੇਖੋ, ਜਿਸ ਸਿੰਘ ਨੇ ਪੋਥੀ ਤੋ ਲਾਮਾ ਦਾ ਪਾਠ ਕੀਤਾ ਉਸ ਨੂੰ ਇਨਾਮ ਵੱਜੋ ਹੋਰ ਵੱਡੀ ਜਿਮੇਵਾਰੀ ਦਿੱਤੀ ਗਈ ਹੈ। ਵਾਹਿਗੁਰੂ ਇਨ੍ਹਾਂ ਨੂੰ ਅਕਲ ਬਖਸੇ। ਧੰਨਵਾਦ।
ranjit singh :
ssa ji, hong kong day wich jo v wapraya o bara mand bhaga c hun bhai daljit singh maafi magan yaa fer resign karna jado tak koi faisala nahi ho janda tay agae tu koi eda di ghatna na wapray es nu yakeenia bnaya jawe. thx
Jagroop Singh SangatPura :
ਪੰਜਾਬੀ ਚੇਤਨਾ ਦੀ ਚੱੜਦੀ ਕਲਾ ਲਈ ਅਸੀ ਅਰਦਾਸ ਕਰਦੇ ਹਾਂ ਅਤੇ ਇਸੇ ਲਈ ਆਸ ਵੀ ਰੱਖਦੇ ਹਾਂ ਕੀ ਸਾਨੂੰ ਹਾਂਗਕਾਂਗ ਦੀਆਂ ਖ਼ਬਰਾਂ ਬਾਰੇ ਜਾਗਰੂਕ ਰੱਖੇ। ਖਬਰ ਹਟਾਉਣ ਦੀ ਜਗ੍ਹਾ ਆਪਣਾ ਪੱਖ ਰੱਖਣ ਵਿੱਚ ਜਿਆਦਾ ਸਮਝਦਾਰੀ ਸੀ।
Jagroop Singh SangatPura :
ਪੰਜਾਬੀ ਚੇਤਨਾ ਦੀ ਚੱੜਦੀ ਕਲਾ ਲਈ ਅਸੀ ਅਰਦਾਸ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਵੱਲੋ ਲਿਖਤੀ ਸਪਸਟੀਕਰਨ ਜਾਂ ਸੰਗਤ ਵਿੱਚ ਮੁਆਫੀ ਮੰਗੀ ਜਾਂਦੀ ਤਾਂ ਸੰਗਤ ਬਖਸ਼ਣਹਾਰ ਹੈ। ਪਰ ਹਉਮੇ ਵਿੱਚ ਇਨਸਾਨ ਅੰਨਾ ਹੋ ਜਾਂਦਾ ਹੈ । ਪਰਮਾਤਮਾ ਨਿਮਰਤਾ ਬਖਸ਼ੇ।
Jagroop Singh SangatPura :
ਜਗਤਾਰ ਸਿੰਘ ਜੀ, ਵੀਰ ਜੰਗ ਬਹਾਦਰ ਸਿੰਘ ਜੀ ਦੀ ਖਬਰ ਹਟਾ ਕੇ, ਕਿ ਸੱਚ ਨੂੰ ਛੁਪਾਉਣ ਦੀ ਕੌਸ਼ਿਸ ਨਹੀ ਕੀਤੀ ਗਈ ਅਤੇ ਸੱਚ ਦਾ ਕਤਲ ਨਹੀ ਕੀਤਾ ਗਿਆ ? ਕਿ ਇਹ ਪਤਰਕਾਰਾ ਦਾ ਫਰਜ ਹੈ ? ਇਹਨਾਂ ਸਵਾਲਾਂ ਦਾ ਜਵਾਬ ਜਰੂਰ ਦੇਣਾ ?
Jagtar Singh Gill :
ਵੀਰ ਗੁਰਦੇਵ ਜੀ ਅਤੇ ਜਗਰੂਪ ਜੀ ਤੁਹਾਡੇ ਸਵਾਲ ਸਿਰ੍ਮਥੇ ਕਬੂਲ ਨੇ , ਇੰਤਜਾਰ ਕਰੋ ਭਾਈ ਜੰਗ ਬਹਾਦਰ ਜੀ ਦੇ ਆਰਟੀਕਲ ਵਾਰੇ ਪੂਰੀ ਰਿਪੋਰਟ ਪਾ ਰਹੇ ਹਾਂ ਅਗਲੇ ਹਫਤੇ,
gurdev singh :
ਭਾਈ ਜਗਰੂਪ ਸਿੰਘ ਜੀ, ਮੈਨੂੰ ਲਗਦਾ ਪੰਜਾਬੀ ਚੇਤਨਾ ਵਾਲਿਆ ਦੇ ਵੀ ਕਮੇਟੀ ਨੇ ਇੰਗਲੈਂਡ ਦੇ ਵੀਜੇ ਲਵਾ ਤੇ, ਤਾਹੀ ਤਾ ਪਬਰ ਹਟਾ ਦਿਤੀ।
Jagroop Singh :
It is disgrace to remove the article of Veer Jangbahadar Singh. Now I start to doubt whether you guys are real reporters or influenced + biased reporters.
Raja Dhillon :
Deri di mafi yaar sadi v sare mitr pyarian nu dua salaam! satshriakal!rab diya rakha punjabi chetna diya sajiya khabiya baha nu slamt rkhe. vasde raho ve punjabio guru diya mehra mauja lao ve punjabio! "SADDA WASDA RAHE PUNJAB" ammeen
Alwinder :
Wah ji Wah Punjabi Chetna aditor Attwal ji nu mera Sat Shree Akal,
BITTU :
ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ.. ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ.. ਛੱਡ ਵੇ ਦਿਲਾ..ਕਿਉਂ ਰੋਨਾ?? ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ.. ਤੂੰ ਯਾਰਾਂ ਲਈ ਤੜਪਦਾ ਰਿਹਾ.. ਪਰ ਤੇਰੀ ਕਿਸਮਤ ਦੇ ਸਿਤਾਰੇ, ਤੈਨੂੰ ਹਨੇਰਿਆਂ ਦੇ ਰਾਹ ਪਾ ਚੱਾਰੇ,
Bittu frm Moga :
ਸੁਨੋ ਓ ਲੋਕੋ ਕਹਾਣੀ ਪੰਜਾਬ ਦੀ ਨਸ਼ਿਆਂ ਨੇ ਖਾ ਲਈ ਜਵਾਨੀ ਪੰਜਾਬ ਦੀ ਲਾਹ ਦਿਤੀ ਪਗੜੀ ਕਟਾ ਦਿਤੇ ਕੇਸ ਨੇ ਪਤਾ ਨਹੀ ਕੇਹੜੇ ਬਣਾ ਲਏ ਭੇਸ ਨੇ ਘੂਕ ਸੁਤੀ ਕੋਮ ਨੂੰ ਜਗਾ ਲੋ ਪੰਜਬੀਓ ਡੁਬਦੇ ਪੰਜਾਬ ਨੂੰ ਬਚਾ ਲੋ ਪੰਜਾਬੀਓ ਅੱਜ ਇੱਕ ਹੋਰ ਲਹਿਰ ਚਲਾ ਦਿਓ ਪੰਜਾਬੀਓ ਏਸ ਮੈਸੇਜ਼ ਨੂੰ ਇੱਕ ਲਹਿਰ ਬਨਾ ਦਿਓ ਪੰਜਾਬੀਓ
Jassi Tugal Wala :
Veer Jangbahader Singh I totally agree with you. Please keep on writing the reality. Not everyone have these guts to do so. Keep it up & God Bless you.
gurdev singh :
ਪ੍ਰੌ: ਭੁੱਲਰ ਦੇ ਮਾਮਲੇ ਵਿਚ ਹਾਂਗਕਾਂਗ ਦੇ ਪੰਜਾਬੀਆਂ ਨੂੰ ਜਰੂਰ ਕੁਝ ਕਰਨਾ ਚਾਹੀਦਾ ਹੈ।
GURNISHAN SINGH :
ਹਾਂਗਕਾਂਗ ਦੀ ਸਮੁਚੀ ਸੰਗਤ ਨੂੰ ਹਾਂਗਕਾਂਗ ਦੀ ਪਹਿਲੀ ਆਨਲਾਇਨ ਪੰਜਾਬੀ ਮੈਗਜੀਨ ਸ਼ੁਰੂ ਹੋਣ ਤੇ ਬਹੁਤ ਬਹੁਤ ਵਦਾਈ ਹੋਵੇ ਜੀ ।
jagdeep singh :
wjkk wjkf pehla ta ma bot bot vadhai dena chanda han k hongkong vich v ik punjabi akhbar chal rhi e ap sb veera de sadka..dusra ma jangbahadar singh g nu shabashi dinda han k una ne babavad de khilaf boht hi vadhia article likhea..aj lorh hai sb nu jagrit hon d ta jo ena veera de nal apa v modhe nal modha dah k babavad nu jadho pat k bahr sut skie.again thanks to jangbahadar veer g..prmatma chadhdi kla bakhshe.
Baljit Singh :
i just read the article..Ros na Keeje..its realy matter of pride that S.Jangbahadar singh tried his best effort to eradicate the BABAWAAD from sikhism...i hope by the blessings of guru granth sahib ji he will spread the true meaning of Sikhism...
romeo hongkong :
mainu bhut kushi a k pardes vich reh k v punjabi maa boli di seva kar rahe ho mere vallon punjabi chetna de sare members nu subhkamnavan
Gurmel Singh :
Congrats to new Gurudwara committee. I didnt get chance to attend the election. How they draw names? Pre-decided names with election drama or some people are really lucky. doubt it???
Malkiat"Sohal" :
D/Editor, Meri Kavita "Sidak Nacheya Teg Di Dhar Ote" & "Mere rangle Sajjan" Page te poori Kavta nahi khul rahi. Tareeka dasso G Eh Rachnavan 10 Apr 2011 nu chhapeeya han Malkiat "Sohal' Dhnvad Malkiat "Sohal'
Jassi Tugal Wala :
Pargat Ramuwala and Baldev Singh ne bahut vadhiya chotan laeyan ne..Keep it up....God bless you...Jassi Tugal Wala
gurdev singh :
ਸ. ਬਲਦੇਵ ਸਿੰਘ ਜੀ ਦੀ ਹਾਂਗਕਾਂਗ ਵਿਚ ਨੌਜਵਾਨਾ ਦੇ ਹੋ ਰਹੇ ਸੋਸਣ ਸਬੰਧੀ ਲਿਖੀ ਕਵਿਤਾ ਸਲਾਹਣ ਯੋਗ ਹੈ। ਇਸੇ ਤਰਾ ਲਿਖਦੇ ਰਹੋ, ਕਿਸੇ ਦਾ ਤਾ ਭਲਾ ਹੋਵੇਗਾ ਹੀ। ਵਾਹਿਗੁਰੂ ਤੁਹਾਡਾ ਭਲਾ ਕਰ।
Rakesh kumar soni :
dr sahib ki assi tuhadi site ton artcal le ke apni website te pa sakda haan.assi naam tuhade writer da hi devange.asi amritsar ton 2 online papar chala rahe haan.in hindi(www.amritsarexpress.com)in punjabi(www.punjabheadline.com)please give me answer
Sarwan singh randhawa :
respected navtej ji you done very good job,keep it up.from:-www.punjabheadline.com
:

jaskaran singh :
happy new year punjabi chena
LalkilsWrar :
Pleased New Year harry! :)
GURDEV SINGH :
ਸ਼ਹੀਦ ਦੇ ਨਾਂ ’ਤੇ ਜਾਰੀ ਹੋਇਆ ਸਿੱਕਾ ਲੋਕਾਂ ਤੱਕ ਨਾ ਪੁੱਜਾ http://punjabitribuneonline.com/
Nirmal Singh Bhullar :
Very Very Happy New Year To Punjabi Chetna Team
Harpal Singh :
Waheguru ji Ka khalsa Waheguru ji ki fateh Nice wedsite.
ਪੰਜਾਬੀ ਚੇਤਨਾ ਟੀਮ :
ਪੰਜਾਬੀ ਚੇਤਨਾ ਟੀਮ ਵਲੋਂ ਸਾਰੇ ਸੁਭ ਚਿੰਤਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ ਜਾਂਦਾ ਹੈ ।
Nirmal Singh Bhullar :
ਪਜਾਬੀ ਚੇਤਨਾ ਦੀ ਸਾਰੀ ਟੀਮ ਨੂ ਗੁਰੂ ਨਾਨਕ ਦੇਵ ਜੀ ਦੇ ਆਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਿਨਾ ਦੀ ਮਿਹਨਤ ਸਦਕਾ ਹਾਗਕਾਗ ਦੇ ਦੀਵਾਨ ਨੂ ਲਾਈਵਟੈਲੀਕਾਸਟ ਕਰਕੇ ਸਾਰੀ ਦੁਨੀਆ ਨੂ ਦਿਖਾਇਆ ਗਿਆ. ਧਨਵਾਦੀ ਨਿਰਮਲ, ਬੋਬੀ, ਰਿਕੀ,ਰਨਜੀਤ ਓਜਲਾ, ਰਾਨਾ.
GARRY TORONTO (HATHUR WALA) :
GURPURB DIYAN SABH NU BAHUT BAHUT VADHATI HOVAN JI.RABB SABH TE MEHAR BHAREYA HATH RAKHE TE SABH NU TANDRUSTI TE IZZAT MAAN BAKHSHE....GARRY TORONTO HATHUR WALA
GARRY-TORONTO (hathur wala) :
AJJ PEHLI VAR ES SITE TE AAYE C,SABH KUJH VEKH PARH KE BAHUT CHANGA LAGGEYA.MERE VADDE VEER JI JASMEET JASSI SANDHU JO HK REHNDE NE OHNA NE DASEYA C JI.THNX RABB SARI TEAM TE MEHAR KRE, GARRY TORONTO
Neena Pushkarna :
Congratulations to all my Punjabi brothers and sisters on the auspicious day of Sri Gurunanak Dev Ji's Prakash Diwas. May The Almighty shower all His blessings on everybody. Neena Pushkarna
Raghvir Singh Lopon :
ਮਾਸਟਰ ਜੀ ਸਿਤ ਸੀ੍ ਅਕਾਲ, ਬਹੁਤ ਹੀ ਖੁਸ਼ੀ ਗੱਲ ਹੈ ਿਕ ਪੰਜਾਬੀ ਦਾ ਪਿਹਲਾ ਆਨਲਾਈਨ ਮੈਗਜੀਨ ਸੁਰੂ ਕੀਤਾ । ਮਾਸਟਰ ਜੀ ਇਕ ਬੇਨਤੀ ਹੈ ਿਕ ਿਜਥੇ ਤੁਸੀ ਪੰਜਾਬੀ ਿਨਊਜਪੇਪਰ ਦੇ ਿਲੰਕ ਿਦਤੇ ਹਨ please ਉਥੈ ਇਹ ਦੋ ਵੈਬਸਾਈਟ www.sikhmarg.com-www.fatehpublications.com ਜਰੂਰ add ਕਰ ਦੇਣਾ Thanks.
Cesar Ohmer :
Please visit my Regards
ਸੰਪਾਦਕ :
ਪੰਜਾਬੀ ਵੀਰ ਜੀ, ਵਿਚਾਰ ਦੇਣ ਲਈ ਧੰਨਵਾਦ, ਪੰਜਾਬੀ ਚੇਤਨਾ ਇਕ ਸੇਵਾ ਹੈ. ਪਾਠਕਾਂ, ਲੇਖਕਾਂ ਅਤੇ ਪੰਜਾਬੀ ਦੇ ਸੇਵਾਦਾਰਾਂ ਲਈ ਫ੍ਰੀ ਹੈ। ਪਰ ਜੇ ਕਿਸੇ ਨੇ ਆਪਣੇ ਵਿਉਪਾਰ ਲਈ ਪ੍ਰਚਾਰ ਕਰਨਾ ਹੈ ਤਾਂ ਪੈਸੇ ਲੱਗਦੇ ਨੇ। ਧੰਨਵਾਦ, ਸੰਪਾਦਕ
Punjabi :
22 ji ssa, mahut vadhiya gall hai ki HK de punjabiyan layi navin chetna shuru kiti aa. But mere friend ne dasiya ki tusin add laun de paise lainde ho....Punjabi chetna sewa hai jan business..Baki 22 ji tusin Punjab Youth Club vaale hi ho...Pls rply..
Jagtar Singh Gill :
Thanks Dr. Sahib U can send us ur articles.Our email is there. Thanks Jagtar
Dr. Sawinder Singh :
Excellent job. I am also a writer, written many articles. If you allow, I can send these to you. These are base on Kes., extra ordinary articles.
Private Krankenversicherung Vergleich :
You made a few good points there. I did a search about the subject and hardly got any specific details on other websites, but then great to be here, really, thanks. - Lucas
neena Pushkarna :
I am proud to be part of Punjabi community.As Punjabis we have vision, mission & values. I want that our community people should live with dignity in Hong Kong and our name and fame should be widespread. Long live Punjabis!"Punjabi SUB TO UCHA"
Neena Pushkarna :
I am extremely happy to see Punjabi Chetna. You are doing an amazing job of proving all sorts of information to all of us. I hope your magazine will win praise from all the quarters and your efforts to bring all the Punjabis closer. Keep it Up!
Malkit Singh Dhillon :
WGKK WGKF I would like to give heartiest congratulation and thks to all the organizers of punjabi chetna.. for showing live telecast on 16 oct 2010.. the whole programe goes very smooth and fruitful.... May god bless u grace...
Star Grocery Trading Co. :
Very Very Nice.Well-done keep it up.Please kindly let us know if we can help you.
Casino Club :
excellent points and the details are more precise than somewhere else, thanks. - Thomas
Surachna kaur :
Very nice and fruitful effort by the organizers of PUNJABI CHETNA.Heartiest congratulations...May waheguru always keep u in high spirits..try to include some more informative features and creative and thoughtful writers.May waheguru bless u a grace.
Prabhdyal singh Gill Smrat Veg Restaurant :
I read poetry writen by Pargat singh JaLALKA it is very touching and he discribe about giving repect to girls. and going in sikh youth today as we almost know about film star name and movies. but we dont know about our proudly sikh history&teaching.
Narinder Singh :
SSA ji- Sorry I am unable to write Punjabi on my computer. I read Punjabi Chetna daily.Doing very good SEWA for Punjabi. Baldev singh ji da article " ਕਿਓ ਘਟਦਾ ਜਾ ਰਿਹਾ ਹੈ ਅੱਜ ਦੇ ਨੌਜਵਾਂਨਾਂ ਦੇ ਦਿਲਾਂ ਵਿੱਚੋ ਦੇਸ਼ ਪਿਆਰ!" bahot vadhia lagiya.keep it up.
js :
please put more local news.no need of any singer in hongkong.put hongkon g gurdware daily diwans audio in place of radio
Er. Satinder Jeet Singh Kalloh :
Balle Balle... Atwal Sahib 'n Grewal Sahib, chadhai aaa fer ajj kal tan. Te sukh naal ranking k sohni aaa....
Nishan Singh Rathaur :
R/Sir, Ajj tuhadi punjabi chetan website dekh ke khusi hoi. iss tarah punjabi maa boli di sewa karde raho. eh ardas hai meri. Nishan Singh Rathaur
Mr Gill :
It all depends that what type of song he sings on the live show which affect on the perfomance
Sacha Jatt :
22 ji ssa, aa gall chaldi aa Babbu Mann di.ohdi CD sun lavo theek aa..But stage..ih har singar de vass da rog nahi.singer ch nimrta bahut jaruri aa.oh tan gurbani diyan tukan vi ghumand naal bolda si. first bad show in HK.galti falti maaf.Sacha Jatt.
sukhdev singh :
ssa to all, after babau mann show, what you think who could be a good singer to invite to hongkong. thank you.
Nirmal Bhullar :
Realy babbu mann not perfect in live shows. he dont know anything about how to manage stage.
Bachitar Singh :
It was good show. Well organised, Good Security. Anyway Babbu Maan is not that perfect in live shows. He is good in recorded CD's and DVDs but not in live shows. He need to learn a lot from good singers like Gurdas Maan saab about live stage.
sukhdev singh :
ssa, any comments about BABU MANN hong kong show?
GURWINDER SINGH :
SAT SHRI AKAL JASGTAR JI WE LIVE IN NEWZEALAND WE READ UR NEWSPAPER DAILY ITS VERY GOOD OUR BEST WISHES WITH U
sukhmander :
Sat Sri Akal bro jagtar before I ur name in newspaper then we all are felt proud now u and ur team doing so well. We all ur friends from Colona(Canada) wish u and ur team all the best in coming life good job keep it up
balwinder :
sat shri akal jagtar very nice job. college wala kira phir bahr aa hi gaya. Good job keep it up bro, Ball
Kulwant Gill :
Sat Sri Akal ji Contgratulations ! keep up the good work. Nice articles you always do very great work best of luck Gill
Jatinder Singh :
SSA, Great..This paper is very helpfull to learn about our Indian culture for new generation. Please put some HK Sikh Temple & nagar kirtan pictures for more understanding. Thank's.
narinder sidhu :
Sat sri akal Jagtar the great... and To bring CHETNA to public is very good effort ...keep it up and i can send you some pictures of vancouver (canada) punjabi's activities..Narinder sidhu
gurdav singh :
ssa, if you click on punjabi news, you can see latest news.
SINGH :
dis paper sounds gr8.but plz update news.its about same since launched.radio is too good but not working. best wishes
Avtar Singh :
Contgratulations ! keep up the good work. Nice articles. "ਪੰà¨à¨¾à¨¬à© à¨à©à¨¤à¨¨à¨¾" by name looks interesting too. Lets let the whole world know about PUNAJBI with our good deeds.
Navjot :
Nice website.. I request all the reader to Save Punjabi......

ਬੋਲਦੀ ਤਸਵੀਰ
(click to see all)
Vaisakhi
Punjabi TV live
ਵਿਗਿਆਪਨ

wwsHongKongIndians.com PYC

 

 


Home | Terms & conditions | Advertisement | ਜਰੂਰੀ ਸੂਚਨਾਂ |  Poohla Inc. © Punjabi Chetna. All Rights Reserved
Managed by HongKongIndians.com

VPOweb's Hit Counter &