|
|
|
| ਪੰਜਾਬੀ ਰੇਡੀਓ |
 |
|
|
|
|
|
|
|
|
|
|
| |
|
ਤੁਸੀਂ ਵੀ ਆਪਣੇ ਵਿਚਾਰ ਦਿਉ
jagtar : ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ , ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆ ਖੇੜਿਆਂ ਭਰਪੂਰ ਹੋਵੇ, ਤੁਹਾਡੇ ਲਈ ਰੰਗਾਂ ਭਰਪੂਰ ਤਸਵੀਰ ਦੀ ਤਰਾਂ ਰੰਗਦਾਰ ਸਨੇਹੇ ਲੈ ਕੇ ਆਵੇ | Tejinder Rai : ਜੰਮਣ ਭੋਇ ਨਾਲ ਮੋਹ, ਆਰਟੀਕਲ ਇਕ ਸਨੇਹਾ ਵੀ ਦੇ ਰਿਹਾ ਹੈ, ਬਹੁਤ ਵਧੀਆ ਆਰਟੀਕਲ ਲਗਿਆ , ਕੁਲ ਮਿਲਾ ਕੇ ਪੰਜਾਬੀ ਚੇਤਨਾ ਵਿਚ ਆਮ ਅਖਬਾਰਾ ਜਾਂ ਰਸਾਲਿਆ ਨਾਲੋ ਵਖਰਾਪਨ ਹੈ, ਇਸ ਵਿਚ ਮਿਲਣ ਵਾਲੇ ਆਰਟੀਕਲ ਆਮ ਰਸਾਲਿਆ ਵਿਚ ਨਹੀਂ ਮਿਲਦੇ , ਜੋ ਵੀ ਟੀਮ ਇਸ ਲਈ ਕੰਮ ਕਰ ਰਹੀ ਹੈ, ਵਧਾਈ ਦੀ ਹਕਦਾਰ ਹੈ, ਰਬ ਕਰੇ ਹੰਕਾਰ ਤੋ ਦੂਰ ਰਹੋ, ਦਿਨ ਦੁਗਣੀ ਰਾਤ ਚੋਗ੍ਣੀ ਤਰ੍ਕੀ ਕਰੋ,
ਧੰਨਵਾਦ
ਤੇਜਿੰਦਰ ਰਾਏ ਕੈਨੇਡਾ Jagroop Singh : very good website. Very good articles. Please continue. God bless the Punjabi Chetna team.
Manjeet Singh : menu eh page bahut wadiya lagya,, jis vich punjabi sikaun da uprala keta gya hai.. gurdev singh : ਗੁਰੂ ਘਰ ਤੌ ਲਾਈਵ ਕੀਰਤਨ ਦਿਖਾ ਕੇ ਪੰਜਾਬੀ ਚੇਤਨਾ ਨੇ ਵਧੀਆਂ ਕੰਮ ਕੀਤਾ ਹੈ। ਵਾਹਿਗੁਰੂ ਤੁਹਾਨੂੰ ਖੁਸੀਆਂ ਬਖਸੇ।
More ... | Give Comment |
|
- Punjabi - English
- ਪੰਜਾਬੀ ਵਰਣਮਾਲ਼ਾ
| Punjabi |
Romanized |
English |
| ਮੈਂ |
Main |
I |
| ਓਹ |
Oh |
He |
| ਓਹ |
Oh |
She |
| ਤੂੰ,ਤੁਸੀਂ |
Tu, tusi |
You |
| ਇਹ |
Eh |
It |
| ਆਹ |
Ah |
This |
| ਓਹ |
Oh |
That |
| ਇਕ |
Ik |
A |
| ਆਜਾ |
Aaja |
Come (you come) |
| ਅਇਆ |
Ayea |
Came |
| ਆਉਗਾ |
Aooga |
Will come |
| ਖੋਲਣਾ |
Khollna |
Open (to open) |
| ਖੋਲਿਆ |
Kholliya |
Opened |
| ਖੋਲੂਗਾ |
Kholluga |
Will open |
| ਬੈਠਣਾ |
Baithna |
Sit (to sit) |
| ਤੁਰਨਾ |
Turna |
Walk (to walk) |
| ਖਾਣਾ |
Khana |
Eat(to eat) |
| ਪੀਣਾ |
Peena |
Drink |
| ਜਿੱਤਣਾ |
Jittna |
Win |
| ਜਾਣਾ |
Janna |
Go |
| ਭੱਜਣਾ |
Bhajjna |
Run |
| ਮੈਂ ਜਾਂਦਾ ਹਾਂ |
Main jaanda haan |
I go |
| ਓਹ ਜਾਂਦਾ ਹੈ |
Oh jaanda hai |
He goes |
| ਓਹ ਇਕ ਸੰਤਰਾ ਖਾਂਦਾ ਹੈ |
Oh ik santra khanda hai |
He eats an Orange |
| ਓਹ ਇਕ ਸੰਤਰਾ ਖਾ ਰਿਹਾ ਹੈ |
Oh ik santra kha reha hai |
He is eating an Orange |
| ਉਸ ਨੇ ਇੱਕ ਸੰਤਰਾ ਖਾਧਾ |
Usne ik seb khadha |
He ate an Orange |
| ਓਹ ਕੱਲ ਬੱਸ ਤੇ/ਵਿਚ ਆਈ |
Oh kal bus te/vich aai |
She came by bus yesterday |
| ਓੋਹ ਕੋਲ ਬੱਸ ਤੇ/ਵਿਚ ਆਵੇਗੀ |
Oh kal bus te/vich aavegi |
She will come by bus tomorrow |
| ਓਹ ਗੁਰੂਦਵਾਰੇ ਗਏ |
Oh gurudware gaie |
They went to the Gurudwara |
| ਓੋਹ ਸਾਰੀ ਰਾਤ ਸੁੱਤਾ ਰਿਹਾ |
Oh saari rat sutta reha |
He slept the whole night |
| ਉਸ ਨੇ ਖਾ ਲਿਆ ਹੈ |
Usne kha liya hai |
He has eaten |
| ਉਸ ਨੇ ਖਾ ਲਿਆ ਸੀ |
Usne kha liya si |
He had eaten |
| ਓਹ ਖਾ ਲਵੇਗਾ |
Oh kha lawega |
He will eat |
| ਓਹ ਚਲਾ ਗਿਆ ਸੀ |
Oh chala giya si |
He had gone |
| ਓਹ ਚਲਾ ਜਾਵੇਗਾ |
Oh chala jawega |
He will go |
| ਓਹ ਆ ਗਿਆ ਸੀ |
Oh a gaya si |
He had come |
| ਓਹ ਆ ਜਾਵੇਗਾ |
Oh aa jayeega |
He will come |
| ਤੁਹਾਡਾ ਨਾਂ ਕੀ ਹੈ? |
Tuhada naan ki hai? |
What is your name? |
| ਕੀ ? |
Kee |
What |
| ਤੁਹਾਡਾ |
Tuhadaa |
Your |
| ਨਾਂ |
Naan |
Name |
| ਤੁਸੀਂ ਕੀ ਕੀਤਾ |
Tussi ki kitta? |
What did you do? |
| ਤੁਹਾਡਾ ਕੀ ਹਾਲ ਹੈ ? |
Tuhada ki haal hai? |
How are you ? |
| ਮੈਂ ਠੀਕ ਹਾਂ, ਤੁਸੀਂ ਦੱਸੋ? |
Mein thik han, tudi daso? |
I am fine, what about you? |
|
|